ਬੀਤੇ ਕਈ ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਦੀ ਭਾਲ ਪੰਜਾਬ ਪੁਲਿਸ ਵਲੋਂ ਨਿਰੰਤਰ ਜਾਰੀ ਹੈ । ਹੁਣ ਇਸ ਮਸਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੋਂ ਵੀ ਪੁਲਿਸ ਪੁੱਛ ਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ।

Wife Kirandeep caught in Operation Amritpal agencies ready for investigation!

#punjabnews #amritpalsingh #amritpalsingharrest